Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
55. chapter:full-surah-seo-heading
The Beneficent
chapter:full-surah-seo-visible-intro quran-reader:translation-by Arif Halim.
Listen
info
Translation
bismillah
55:1
الرحمان ١
ٱلرَّحْمَـٰنُ ١
ٱلرَّحۡمَٰنُ
١
ਰਹਿਮਾਨ (ਅੱਲਾਹ ਹੀ ਹੈ)।
quran-reader:tafsirs
Lessons
Reflections
55:2
علم القران ٢
عَلَّمَ ٱلْقُرْءَانَ ٢
عَلَّمَ
ٱلۡقُرۡءَانَ
٢
ਉਸੇ ਨੇ .ਕੁਰਆਨ ਸਿਖਾਇਆ।
quran-reader:tafsirs
Lessons
Reflections
55:3
خلق الانسان ٣
خَلَقَ ٱلْإِنسَـٰنَ ٣
خَلَقَ
ٱلۡإِنسَٰنَ
٣
ਉਸੇ ਨੇ ਮਨੁੱਖ ਨੂੰ ਪੈਦਾ ਕੀਤਾ।
quran-reader:tafsirs
Lessons
Reflections
55:4
علمه البيان ٤
عَلَّمَهُ ٱلْبَيَانَ ٤
عَلَّمَهُ
ٱلۡبَيَانَ
٤
ਉਸੇ ਨੇ ਬੋਲਣਾ ਸਿਖਾਇਆ।
quran-reader:tafsirs
Lessons
Reflections
55:5
الشمس والقمر بحسبان ٥
ٱلشَّمْسُ وَٱلْقَمَرُ بِحُسْبَانٍۢ ٥
ٱلشَّمۡسُ
وَٱلۡقَمَرُ
بِحُسۡبَانٖ
٥
ਸੂਰਜ ਅਤੇ ਚੰਨ ਇਕ ਹਿਸਾਬ ਨਾਲ ਤੁਰਦੇ ਹਨ।
quran-reader:tafsirs
Lessons
Reflections
55:6
والنجم والشجر يسجدان ٦
وَٱلنَّجْمُ وَٱلشَّجَرُ يَسْجُدَانِ ٦
وَٱلنَّجۡمُ
وَٱلشَّجَرُ
يَسۡجُدَانِ
٦
ਬੇਲਾਂ ਤੇ ਰੁੱਖ (ਉਸੇ ਨੂੰ) ਸਿਜਦਾ ਕਰਦੇ ਹਨ।
quran-reader:tafsirs
Lessons
Reflections
55:7
والسماء رفعها ووضع الميزان ٧
وَٱلسَّمَآءَ رَفَعَهَا وَوَضَعَ ٱلْمِيزَانَ ٧
وَٱلسَّمَآءَ
رَفَعَهَا
وَوَضَعَ
ٱلۡمِيزَانَ
٧
ਅਕਾਸ਼ ਨੂੰ ਉਸ ਨੇ ਉੱਚਾ ਕੀਤਾ ਅਤੇ ਉਸੇ ਨੇ (ਇਨਸਾਫ਼ ਕਰਨ ਲਈ) ਤੱਕੜੀ ਬਣਾਈ।
quran-reader:tafsirs
Lessons
Reflections
55:8
الا تطغوا في الميزان ٨
أَلَّا تَطْغَوْا۟ فِى ٱلْمِيزَانِ ٨
أَلَّا
تَطۡغَوۡاْ
فِي
ٱلۡمِيزَانِ
٨
ਤਾਂ ਜੋ ਤੁਸੀਂ ਤੋਲਣ ਸਮੇਂ ਕੋਈ ਗੜਬੜ ਨਾ ਕਰੋ।
quran-reader:tafsirs
Lessons
Reflections
55:9
واقيموا الوزن بالقسط ولا تخسروا الميزان ٩
وَأَقِيمُوا۟ ٱلْوَزْنَ بِٱلْقِسْطِ وَلَا تُخْسِرُوا۟ ٱلْمِيزَانَ ٩
وَأَقِيمُواْ
ٱلۡوَزۡنَ
بِٱلۡقِسۡطِ
وَلَا
تُخۡسِرُواْ
ٱلۡمِيزَانَ
٩
ਤੁਸੀਂ ਇਨਸਾਫ ਨਾਲ ਤੋਲ ਕਰੋ ਅਤੇ ਤੋਲਣ ਵਿਚ ਠੰਡੀ ਨਾ ਮਾਰੋ।
quran-reader:tafsirs
Lessons
Reflections
55:10
والارض وضعها للانام ١٠
وَٱلْأَرْضَ وَضَعَهَا لِلْأَنَامِ ١٠
وَٱلۡأَرۡضَ
وَضَعَهَا
لِلۡأَنَامِ
١٠
ਉਸੇ ਨੇ ਧਰਤੀ ਨੂੰ ਸਾਰੀ ਖ਼ਲਕਤ ਲਈ ਵਿਛਾਇਆ।
quran-reader:tafsirs
Lessons
Reflections
55:11
فيها فاكهة والنخل ذات الاكمام ١١
فِيهَا فَـٰكِهَةٌۭ وَٱلنَّخْلُ ذَاتُ ٱلْأَكْمَامِ ١١
فِيهَا
فَٰكِهَةٞ
وَٱلنَّخۡلُ
ذَاتُ
ٱلۡأَكۡمَامِ
١١
ਇਸ ਵਿਚ ਸੁਆਦਲੇ ਫਲ ਤੇ ਖਜੂਰਾਂ ਦੇ ਰੁੱਖ ਹਨ, ਜਿਨ੍ਹਾਂ ਦੇ ਫਲ ਗ਼ਲਾਫ਼ਾਂ ਵਿਚ ਵਲ੍ਹੇਟੇ ਹੁੰਦੇ ਹਨ।
quran-reader:tafsirs
Lessons
Reflections
55:12
والحب ذو العصف والريحان ١٢
وَٱلْحَبُّ ذُو ٱلْعَصْفِ وَٱلرَّيْحَانُ ١٢
وَٱلۡحَبُّ
ذُو
ٱلۡعَصۡفِ
وَٱلرَّيۡحَانُ
١٢
ਤੂੜੀ ਵਾਲੇ ਦਾਣੇ ਅਤੇ ਸੁਗੰਧੇ ਫਲ ਵੀ ਹਨ।
quran-reader:tafsirs
Lessons
Reflections
55:13
فباي الاء ربكما تكذبان ١٣
فَبِأَىِّ ءَالَآءِ رَبِّكُمَا تُكَذِّبَانِ ١٣
فَبِأَيِّ
ءَالَآءِ
رَبِّكُمَا
تُكَذِّبَانِ
١٣
ਸੋ ਹੇ ਜਿੰਨੋ ਤੇ ਮਨੁੱਖੋ! ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
quran-reader:tafsirs
Lessons
Reflections
55:14
خلق الانسان من صلصال كالفخار ١٤
خَلَقَ ٱلْإِنسَـٰنَ مِن صَلْصَـٰلٍۢ كَٱلْفَخَّارِ ١٤
خَلَقَ
ٱلۡإِنسَٰنَ
مِن
صَلۡصَٰلٖ
كَٱلۡفَخَّارِ
١٤
ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ-ਸੜੀ ਮਿੱਟੀ ਤੋਂ ਪੈਦਾ ਕੀਤਾ ਹੈ।
quran-reader:tafsirs
Lessons
Reflections
55:15
وخلق الجان من مارج من نار ١٥
وَخَلَقَ ٱلْجَآنَّ مِن مَّارِجٍۢ مِّن نَّارٍۢ ١٥
وَخَلَقَ
ٱلۡجَآنَّ
مِن
مَّارِجٖ
مِّن
نَّارٖ
١٥
ਉਸੇ ਨੇ ਜਿੰਨ ਨੂੰ ਅੱਗ ਦੀ ਲਾਟ ਤੋਂ ਪੈਦਾ ਕੀਤਾ ਹੈ।
quran-reader:tafsirs
Lessons
Reflections
55:16
فباي الاء ربكما تكذبان ١٦
فَبِأَىِّ ءَالَآءِ رَبِّكُمَا تُكَذِّبَانِ ١٦
فَبِأَيِّ
ءَالَآءِ
رَبِّكُمَا
تُكَذِّبَانِ
١٦
ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
quran-reader:tafsirs
Lessons
Reflections
55:17
رب المشرقين ورب المغربين ١٧
رَبُّ ٱلْمَشْرِقَيْنِ وَرَبُّ ٱلْمَغْرِبَيْنِ ١٧
رَبُّ
ٱلۡمَشۡرِقَيۡنِ
وَرَبُّ
ٱلۡمَغۡرِبَيۡنِ
١٧
ਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।
quran-reader:tafsirs
Lessons
Reflections
55:18
فباي الاء ربكما تكذبان ١٨
فَبِأَىِّ ءَالَآءِ رَبِّكُمَا تُكَذِّبَانِ ١٨
فَبِأَيِّ
ءَالَآءِ
رَبِّكُمَا
تُكَذِّبَانِ
١٨
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
quran-reader:tafsirs
Lessons
Reflections
55:1
الرحمان ١
ٱلرَّحْمَـٰنُ ١
ٱلرَّحۡمَٰنُ
١
ਰਹਿਮਾਨ (ਅੱਲਾਹ ਹੀ ਹੈ)।
quran-reader:tafsirs
Lessons
Reflections