Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
82. chapter:full-surah-seo-heading
The Cleaving
chapter:full-surah-seo-visible-intro quran-reader:translation-by Arif Halim.
Listen
info
Translation
bismillah
82:1
اذا السماء انفطرت ١
إِذَا ٱلسَّمَآءُ ٱنفَطَرَتْ ١
إِذَا
ٱلسَّمَآءُ
ٱنفَطَرَتۡ
١
ਜਦੋਂ ਅਕਾਸ਼ ਫੱਟ ਜਾਵੇਗਾ।
quran-reader:tafsirs
Lessons
Reflections
82:2
واذا الكواكب انتثرت ٢
وَإِذَا ٱلْكَوَاكِبُ ٱنتَثَرَتْ ٢
وَإِذَا
ٱلۡكَوَاكِبُ
ٱنتَثَرَتۡ
٢
ਜਦੋਂ ਤਾਰੇ ਖਿਲਰ ਜਾਣਗੇ।
quran-reader:tafsirs
Lessons
Reflections
82:3
واذا البحار فجرت ٣
وَإِذَا ٱلْبِحَارُ فُجِّرَتْ ٣
وَإِذَا
ٱلۡبِحَارُ
فُجِّرَتۡ
٣
ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ।
quran-reader:tafsirs
Lessons
Reflections
82:4
واذا القبور بعثرت ٤
وَإِذَا ٱلْقُبُورُ بُعْثِرَتْ ٤
وَإِذَا
ٱلۡقُبُورُ
بُعۡثِرَتۡ
٤
ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ।
quran-reader:tafsirs
Lessons
Reflections
82:5
علمت نفس ما قدمت واخرت ٥
عَلِمَتْ نَفْسٌۭ مَّا قَدَّمَتْ وَأَخَّرَتْ ٥
عَلِمَتۡ
نَفۡسٞ
مَّا
قَدَّمَتۡ
وَأَخَّرَتۡ
٥
ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ।
quran-reader:tafsirs
Lessons
Reflections
82:6
يا ايها الانسان ما غرك بربك الكريم ٦
يَـٰٓأَيُّهَا ٱلْإِنسَـٰنُ مَا غَرَّكَ بِرَبِّكَ ٱلْكَرِيمِ ٦
يَٰٓأَيُّهَا
ٱلۡإِنسَٰنُ
مَا
غَرَّكَ
بِرَبِّكَ
ٱلۡكَرِيمِ
٦
ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ?
quran-reader:tafsirs
Lessons
Reflections
82:7
الذي خلقك فسواك فعدلك ٧
ٱلَّذِى خَلَقَكَ فَسَوَّىٰكَ فَعَدَلَكَ ٧
ٱلَّذِي
خَلَقَكَ
فَسَوَّىٰكَ
فَعَدَلَكَ
٧
ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ।
quran-reader:tafsirs
Lessons
Reflections
82:8
في اي صورة ما شاء ركبك ٨
فِىٓ أَىِّ صُورَةٍۢ مَّا شَآءَ رَكَّبَكَ ٨
فِيٓ
أَيِّ
صُورَةٖ
مَّا
شَآءَ
رَكَّبَكَ
٨
ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ।
quran-reader:tafsirs
Lessons
Reflections
82:9
كلا بل تكذبون بالدين ٩
كَلَّا بَلْ تُكَذِّبُونَ بِٱلدِّينِ ٩
كـَلَّا
بَلۡ
تُكَذِّبُونَ
بِٱلدِّينِ
٩
(ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ।
quran-reader:tafsirs
Lessons
Reflections
82:10
وان عليكم لحافظين ١٠
وَإِنَّ عَلَيْكُمْ لَحَـٰفِظِينَ ١٠
وَإِنَّ
عَلَيۡكُمۡ
لَحَٰفِظِينَ
١٠
ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ।
quran-reader:tafsirs
Lessons
Reflections
82:11
كراما كاتبين ١١
كِرَامًۭا كَـٰتِبِينَ ١١
كِرَامٗا
كَٰتِبِينَ
١١
(ਉਹ) ਪਤਵੰਤੇ ਲਿਖਾਰੀ ਹਨ।
1
quran-reader:tafsirs
Lessons
Reflections
82:12
يعلمون ما تفعلون ١٢
يَعْلَمُونَ مَا تَفْعَلُونَ ١٢
يَعۡلَمُونَ
مَا
تَفۡعَلُونَ
١٢
ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।
quran-reader:tafsirs
Lessons
Reflections
82:13
ان الابرار لفي نعيم ١٣
إِنَّ ٱلْأَبْرَارَ لَفِى نَعِيمٍۢ ١٣
إِنَّ
ٱلۡأَبۡرَارَ
لَفِي
نَعِيمٖ
١٣
ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।
quran-reader:tafsirs
Lessons
Reflections
82:14
وان الفجار لفي جحيم ١٤
وَإِنَّ ٱلْفُجَّارَ لَفِى جَحِيمٍۢ ١٤
وَإِنَّ
ٱلۡفُجَّارَ
لَفِي
جَحِيمٖ
١٤
ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।
quran-reader:tafsirs
Lessons
Reflections
82:15
يصلونها يوم الدين ١٥
يَصْلَوْنَهَا يَوْمَ ٱلدِّينِ ١٥
يَصۡلَوۡنَهَا
يَوۡمَ
ٱلدِّينِ
١٥
ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।
quran-reader:tafsirs
Lessons
Reflections
82:16
وما هم عنها بغايبين ١٦
وَمَا هُمْ عَنْهَا بِغَآئِبِينَ ١٦
وَمَا
هُمۡ
عَنۡهَا
بِغَآئِبِينَ
١٦
ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।
quran-reader:tafsirs
Lessons
Reflections
82:17
وما ادراك ما يوم الدين ١٧
وَمَآ أَدْرَىٰكَ مَا يَوْمُ ٱلدِّينِ ١٧
وَمَآ
أَدۡرَىٰكَ
مَا
يَوۡمُ
ٱلدِّينِ
١٧
ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?
quran-reader:tafsirs
Lessons
Reflections
82:18
ثم ما ادراك ما يوم الدين ١٨
ثُمَّ مَآ أَدْرَىٰكَ مَا يَوْمُ ٱلدِّينِ ١٨
ثُمَّ
مَآ
أَدۡرَىٰكَ
مَا
يَوۡمُ
ٱلدِّينِ
١٨
ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?
quran-reader:tafsirs
Lessons
Reflections
82:19
يوم لا تملك نفس لنفس شييا والامر يوميذ لله ١٩
يَوْمَ لَا تَمْلِكُ نَفْسٌۭ لِّنَفْسٍۢ شَيْـًۭٔا ۖ وَٱلْأَمْرُ يَوْمَئِذٍۢ لِّلَّهِ ١٩
يَوۡمَ
لَا
تَمۡلِكُ
نَفۡسٞ
لِّنَفۡسٖ
شَيۡـٔٗاۖ
وَٱلۡأَمۡرُ
يَوۡمَئِذٖ
لِّلَّهِ
١٩
ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।
quran-reader:tafsirs
Lessons
Reflections
82:1
اذا السماء انفطرت ١
إِذَا ٱلسَّمَآءُ ٱنفَطَرَتْ ١
إِذَا
ٱلسَّمَآءُ
ٱنفَطَرَتۡ
١
ਜਦੋਂ ਅਕਾਸ਼ ਫੱਟ ਜਾਵੇਗਾ।
quran-reader:tafsirs
Lessons
Reflections