登入
登入
登入
选择语言
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
099
99. 古兰经 Az-Zalzalah
地震
阅读并聆听古兰经 Az-Zalzalah 包含翻译、经注、音频朗诵、逐字释义和音译。 翻译者 Arif Halim.
听
信息
意译
奉至仁至慈的真主之名
99:1
اذا زلزلت الارض زلزالها ١
إِذَا زُلْزِلَتِ ٱلْأَرْضُ زِلْزَالَهَا ١
إِذَا
زُلۡزِلَتِ
ٱلۡأَرۡضُ
زِلۡزَالَهَا
١
਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
经注
课程
反思
99:2
واخرجت الارض اثقالها ٢
وَأَخْرَجَتِ ٱلْأَرْضُ أَثْقَالَهَا ٢
وَأَخۡرَجَتِ
ٱلۡأَرۡضُ
أَثۡقَالَهَا
٢
਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।
经注
课程
反思
99:3
وقال الانسان ما لها ٣
وَقَالَ ٱلْإِنسَـٰنُ مَا لَهَا ٣
وَقَالَ
ٱلۡإِنسَٰنُ
مَا
لَهَا
٣
਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?
经注
课程
反思
99:4
يوميذ تحدث اخبارها ٤
يَوْمَئِذٍۢ تُحَدِّثُ أَخْبَارَهَا ٤
يَوۡمَئِذٖ
تُحَدِّثُ
أَخۡبَارَهَا
٤
਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।
经注
课程
反思
99:5
بان ربك اوحى لها ٥
بِأَنَّ رَبَّكَ أَوْحَىٰ لَهَا ٥
بِأَنَّ
رَبَّكَ
أَوۡحَىٰ
لَهَا
٥
਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
经注
课程
反思
99:6
يوميذ يصدر الناس اشتاتا ليروا اعمالهم ٦
يَوْمَئِذٍۢ يَصْدُرُ ٱلنَّاسُ أَشْتَاتًۭا لِّيُرَوْا۟ أَعْمَـٰلَهُمْ ٦
يَوۡمَئِذٖ
يَصۡدُرُ
ٱلنَّاسُ
أَشۡتَاتٗا
لِّيُرَوۡاْ
أَعۡمَٰلَهُمۡ
٦
਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
1
经注
课程
反思
99:7
فمن يعمل مثقال ذرة خيرا يره ٧
فَمَن يَعْمَلْ مِثْقَالَ ذَرَّةٍ خَيْرًۭا يَرَهُۥ ٧
فَمَن
يَعۡمَلۡ
مِثۡقَالَ
ذَرَّةٍ
خَيۡرٗا
يَرَهُۥ
٧
਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
经注
课程
反思
99:8
ومن يعمل مثقال ذرة شرا يره ٨
وَمَن يَعْمَلْ مِثْقَالَ ذَرَّةٍۢ شَرًّۭا يَرَهُۥ ٨
وَمَن
يَعۡمَلۡ
مِثۡقَالَ
ذَرَّةٖ
شَرّٗا
يَرَهُۥ
٨
਼ ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
经注
课程
反思
99:1
اذا زلزلت الارض زلزالها ١
إِذَا زُلْزِلَتِ ٱلْأَرْضُ زِلْزَالَهَا ١
إِذَا
زُلۡزِلَتِ
ٱلۡأَرۡضُ
زِلۡزَالَهَا
١
਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
经注
课程
反思