Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
74. chapter:full-surah-seo-heading
The Cloaked One
chapter:full-surah-seo-visible-intro quran-reader:translation-by Arif Halim.
Listen
info
Translation
bismillah
74:1
يا ايها المدثر ١
يَـٰٓأَيُّهَا ٱلْمُدَّثِّرُ ١
يَٰٓأَيُّهَا
ٱلۡمُدَّثِّرُ
١
ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!
quran-reader:tafsirs
Lessons
Reflections
74:2
قم فانذر ٢
قُمْ فَأَنذِرْ ٢
قُمۡ
فَأَنذِرۡ
٢
ਉਠੋ ਅਤੇ (ਲੋਕਾਂ ਨੂੰ) ਡਰਾਓ।
quran-reader:tafsirs
Lessons
Reflections
74:3
وربك فكبر ٣
وَرَبَّكَ فَكَبِّرْ ٣
وَرَبَّكَ
فَكَبِّرۡ
٣
ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।
quran-reader:tafsirs
Lessons
Reflections
74:4
وثيابك فطهر ٤
وَثِيَابَكَ فَطَهِّرْ ٤
وَثِيَابَكَ
فَطَهِّرۡ
٤
ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।
quran-reader:tafsirs
Lessons
Reflections
74:5
والرجز فاهجر ٥
وَٱلرُّجْزَ فَٱهْجُرْ ٥
وَٱلرُّجۡزَ
فَٱهۡجُرۡ
٥
ਅਪਵਿੱਤਰਤਾ ਤੋਂ ਦੂਰ ਰਹੋ।
quran-reader:tafsirs
Lessons
Reflections
74:6
ولا تمنن تستكثر ٦
وَلَا تَمْنُن تَسْتَكْثِرُ ٦
وَلَا
تَمۡنُن
تَسۡتَكۡثِرُ
٦
ਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ।
quran-reader:tafsirs
Lessons
Reflections
74:7
ولربك فاصبر ٧
وَلِرَبِّكَ فَٱصْبِرْ ٧
وَلِرَبِّكَ
فَٱصۡبِرۡ
٧
ਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।
quran-reader:tafsirs
Lessons
Reflections
74:8
فاذا نقر في الناقور ٨
فَإِذَا نُقِرَ فِى ٱلنَّاقُورِ ٨
فَإِذَا
نُقِرَ
فِي
ٱلنَّاقُورِ
٨
ਜਦੋਂ ਸੂਰ (ਨਰਸਿੰਘਾ) ਵਜਾਇਆ ਜਾਵੇਗਾ।
quran-reader:tafsirs
Lessons
Reflections
74:9
فذالك يوميذ يوم عسير ٩
فَذَٰلِكَ يَوْمَئِذٍۢ يَوْمٌ عَسِيرٌ ٩
فَذَٰلِكَ
يَوۡمَئِذٖ
يَوۡمٌ
عَسِيرٌ
٩
ਤਾਂ ਉਹ ਦਿਹਾੜਾ ਬਹੁਤ ਹੀ ਕਰੜਾ ਹੋਵੇਗਾ।
quran-reader:tafsirs
Lessons
Reflections
74:10
على الكافرين غير يسير ١٠
عَلَى ٱلْكَـٰفِرِينَ غَيْرُ يَسِيرٍۢ ١٠
عَلَى
ٱلۡكَٰفِرِينَ
غَيۡرُ
يَسِيرٖ
١٠
ਕਾਫ਼ਿਰਾਂ ਲਈ ਸੋਖਿਆਈ ਨਹੀਂ ਹੋਵੇਗੀ।
quran-reader:tafsirs
Lessons
Reflections
74:11
ذرني ومن خلقت وحيدا ١١
ذَرْنِى وَمَنْ خَلَقْتُ وَحِيدًۭا ١١
ذَرۡنِي
وَمَنۡ
خَلَقۡتُ
وَحِيدٗا
١١
ਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।
quran-reader:tafsirs
Lessons
Reflections
74:12
وجعلت له مالا ممدودا ١٢
وَجَعَلْتُ لَهُۥ مَالًۭا مَّمْدُودًۭا ١٢
وَجَعَلۡتُ
لَهُۥ
مَالٗا
مَّمۡدُودٗا
١٢
ਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।
quran-reader:tafsirs
Lessons
Reflections
74:13
وبنين شهودا ١٣
وَبَنِينَ شُهُودًۭا ١٣
وَبَنِينَ
شُهُودٗا
١٣
ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।
quran-reader:tafsirs
Lessons
Reflections
74:14
ومهدت له تمهيدا ١٤
وَمَهَّدتُّ لَهُۥ تَمْهِيدًۭا ١٤
وَمَهَّدتُّ
لَهُۥ
تَمۡهِيدٗا
١٤
ਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।
quran-reader:tafsirs
Lessons
Reflections
74:15
ثم يطمع ان ازيد ١٥
ثُمَّ يَطْمَعُ أَنْ أَزِيدَ ١٥
ثُمَّ
يَطۡمَعُ
أَنۡ
أَزِيدَ
١٥
ਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।
quran-reader:tafsirs
Lessons
Reflections
74:16
كلا انه كان لاياتنا عنيدا ١٦
كَلَّآ ۖ إِنَّهُۥ كَانَ لِـَٔايَـٰتِنَا عَنِيدًۭا ١٦
كـَلَّآۖ
إِنَّهُۥ
كَانَ
لِأٓيَٰتِنَا
عَنِيدٗا
١٦
ਕਦੇ ਵੀ ਨਹੀਂ! ਨਿਰਸੰਦੇਹ, ਉਹ ਸਾਡੀਆਂ ਆਇਤਾਂ ਨਾਲ ਵੈਰ ਰੱਖਦਾ ਹੈ।
quran-reader:tafsirs
Lessons
Reflections
74:17
سارهقه صعودا ١٧
سَأُرْهِقُهُۥ صَعُودًا ١٧
سَأُرۡهِقُهُۥ
صَعُودًا
١٧
ਛੇਤੀ ਹੀ ਉਸ ਨੂੰ ਮੈਂ (ਭਾਵ ਅੱਲਾਹ) ਇਕ ਕਠਿਨ ਚੜ੍ਹਾਈ ਚੜ੍ਹਾਵਾਂਗਾ।
quran-reader:tafsirs
Lessons
Reflections
74:18
انه فكر وقدر ١٨
إِنَّهُۥ فَكَّرَ وَقَدَّرَ ١٨
إِنَّهُۥ
فَكَّرَ
وَقَدَّرَ
١٨
ਉਸ ਨੇ ਸੋਚ ਵਿਚਾਰ ਕੀਤਾ ਅਤੇ ਕੁੱਝ ਗੱਲ ਜੋੜ੍ਹਣ ਦਾ ਜਤਨ ਕੀਤਾ।
quran-reader:tafsirs
Lessons
Reflections
74:1
يا ايها المدثر ١
يَـٰٓأَيُّهَا ٱلْمُدَّثِّرُ ١
يَٰٓأَيُّهَا
ٱلۡمُدَّثِّرُ
١
ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!
quran-reader:tafsirs
Lessons
Reflections