وَقَالَ
ٱلَّذِينَ
كَفَرُواْ
رَبَّنَآ
أَرِنَا
ٱلَّذَيۡنِ
أَضَلَّانَا
مِنَ
ٱلۡجِنِّ
وَٱلۡإِنسِ
نَجۡعَلۡهُمَا
تَحۡتَ
أَقۡدَامِنَا
لِيَكُونَا
مِنَ
ٱلۡأَسۡفَلِينَ
٢٩
ਅਤੇ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਜਿੰਨਾਂ ਤੇ ਮਨੁੱਖਾਂ ਵਿੱਚੋਂ ਉਹ ਲੋਕ ਵਿਖਾ ਜਿਨ੍ਹਾਂ ਨੇ ਸਾਨੂੰ (ਸਿੱਧੇ ਰਾਹੋਂ) ਭਟਕਾਇਆ ਸੀ ਤਾਂ ਜੋ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਹੇਠ ਲਤਾੜੀਏ, ਤਾਂ ਜੋ ਉਹ ਜ਼ਲੀਲ ਲੋਕਾਂ ਵਿਚ ਹੋ ਜਾਣ।
Read Tafsir
Ibn Kathir (Abridged)