Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
52. chapter:full-surah-seo-heading
The Mount
chapter:full-surah-seo-visible-intro quran-reader:translation-by Arif Halim.
Listen
info
Translation
bismillah
52:1
والطور ١
وَٱلطُّورِ ١
وَٱلطُّورِ
١
ਸੁੰਹ ਹੈ ਤੂਰ (ਪਹਾੜ) ਦੀ।
quran-reader:tafsirs
Lessons
Reflections
52:2
وكتاب مسطور ٢
وَكِتَـٰبٍۢ مَّسْطُورٍۢ ٢
وَكِتَٰبٖ
مَّسۡطُورٖ
٢
ਸੁੰਹ, ਉਸ ਕਿਤਾਬ ਦੀ, ਜਿਹੜੀ (ਲੌਹੇ-ਮਹਿਫ਼ੂਜ਼ ਵਿਚ) ਲਿਖੀ ਹੋਈ ਹੈ।
quran-reader:tafsirs
Lessons
Reflections
52:3
في رق منشور ٣
فِى رَقٍّۢ مَّنشُورٍۢ ٣
فِي
رَقّٖ
مَّنشُورٖ
٣
ਜਿਹੜੀ ਖੁੱਲ੍ਹੇ (ਸਾਫ਼) ਕਾਗ਼ਜ਼ ਉੱਤੇ ਲਿਖੀ ਹੋਈ ਹੈ।
quran-reader:tafsirs
Lessons
Reflections
52:4
والبيت المعمور ٤
وَٱلْبَيْتِ ٱلْمَعْمُورِ ٤
وَٱلۡبَيۡتِ
ٱلۡمَعۡمُورِ
٤
ਸੁੰਹ, ਰਸਦੇ ਵਸਦੇ ਘਰ ਦੀ।
quran-reader:tafsirs
Lessons
Reflections
52:5
والسقف المرفوع ٥
وَٱلسَّقْفِ ٱلْمَرْفُوعِ ٥
وَٱلسَّقۡفِ
ٱلۡمَرۡفُوعِ
٥
ਉੱਚੀ ਛੱਤ ਦੀ ਸੁੰਹ।
quran-reader:tafsirs
Lessons
Reflections
52:6
والبحر المسجور ٦
وَٱلْبَحْرِ ٱلْمَسْجُورِ ٦
وَٱلۡبَحۡرِ
ٱلۡمَسۡجُورِ
٦
ਭੜਕੇ ਹੋਏ ਸਮੁੰਦਰਾਂ ਦੀ ਸੁੰਹ।
quran-reader:tafsirs
Lessons
Reflections
52:7
ان عذاب ربك لواقع ٧
إِنَّ عَذَابَ رَبِّكَ لَوَٰقِعٌۭ ٧
إِنَّ
عَذَابَ
رَبِّكَ
لَوَٰقِعٞ
٧
ਬੇਸ਼ੱਕ ਤੁਹਾਡੇ ਰੱਬ ਦਾ ਅਜ਼ਾਬ ਜ਼ਰੂਰ ਵਾਪਰੇਗਾ।
quran-reader:tafsirs
Lessons
Reflections
52:8
ما له من دافع ٨
مَّا لَهُۥ مِن دَافِعٍۢ ٨
مَّا
لَهُۥ
مِن
دَافِعٖ
٨
ਉਸ (ਕਿਆਮਤ) ਨੂੰ ਰੋਕਣ ਵਾਲਾ ਕੋਈ ਨਹੀਂ।
quran-reader:tafsirs
Lessons
Reflections
52:9
يوم تمور السماء مورا ٩
يَوْمَ تَمُورُ ٱلسَّمَآءُ مَوْرًۭا ٩
يَوۡمَ
تَمُورُ
ٱلسَّمَآءُ
مَوۡرٗا
٩
ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ।
quran-reader:tafsirs
Lessons
Reflections
52:10
وتسير الجبال سيرا ١٠
وَتَسِيرُ ٱلْجِبَالُ سَيْرًۭا ١٠
وَتَسِيرُ
ٱلۡجِبَالُ
سَيۡرٗا
١٠
ਪਹਾੜ ਤੁਰਨ ਲੱਗ ਪੈਣਗੇ।
quran-reader:tafsirs
Lessons
Reflections
52:11
فويل يوميذ للمكذبين ١١
فَوَيْلٌۭ يَوْمَئِذٍۢ لِّلْمُكَذِّبِينَ ١١
فَوَيۡلٞ
يَوۡمَئِذٖ
لِّلۡمُكَذِّبِينَ
١١
ਸੋ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
quran-reader:tafsirs
Lessons
Reflections
52:12
الذين هم في خوض يلعبون ١٢
ٱلَّذِينَ هُمْ فِى خَوْضٍۢ يَلْعَبُونَ ١٢
ٱلَّذِينَ
هُمۡ
فِي
خَوۡضٖ
يَلۡعَبُونَ
١٢
ਜਿਹੜੇ ਹੱਕ ਨੂੰ ਝੁਠਲਾਉਣ ਵਿਚ ਖੇਡ ਵਜੋਂ ਮਸਤ ਹਨ।
quran-reader:tafsirs
Lessons
Reflections
52:13
يوم يدعون الى نار جهنم دعا ١٣
يَوْمَ يُدَعُّونَ إِلَىٰ نَارِ جَهَنَّمَ دَعًّا ١٣
يَوۡمَ
يُدَعُّونَ
إِلَىٰ
نَارِ
جَهَنَّمَ
دَعًّا
١٣
ਜਿਸ ਦਿਨ ਉਹਨਾਂ ਨੂੰ ਧੱਕੇ ਮਾਰ-ਮਾਰ ਕੇ ਨਰਕ ਦੀ ਅੱਗ ਵਿਚ ਧਕੇਲਿਆ ਜਾਵੇਗਾ।
quran-reader:tafsirs
Lessons
Reflections
52:14
هاذه النار التي كنتم بها تكذبون ١٤
هَـٰذِهِ ٱلنَّارُ ٱلَّتِى كُنتُم بِهَا تُكَذِّبُونَ ١٤
هَٰذِهِ
ٱلنَّارُ
ٱلَّتِي
كُنتُم
بِهَا
تُكَذِّبُونَ
١٤
ਆਖਿਆ ਜਾਵੇਗਾ ਕਿ ਇਹੋ ਹੈ ਉਹ ਅੱਗ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
quran-reader:tafsirs
Lessons
Reflections
52:1
والطور ١
وَٱلطُّورِ ١
وَٱلطُّورِ
١
ਸੁੰਹ ਹੈ ਤੂਰ (ਪਹਾੜ) ਦੀ।
quran-reader:tafsirs
Lessons
Reflections