Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
86. chapter:full-surah-seo-heading
The Nightcommer
chapter:full-surah-seo-visible-intro quran-reader:translation-by Arif Halim.
Listen
info
Translation
bismillah
86:1
والسماء والطارق ١
وَٱلسَّمَآءِ وَٱلطَّارِقِ ١
وَٱلسَّمَآءِ
وَٱلطَّارِقِ
١
ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
quran-reader:tafsirs
Lessons
Reflections
86:2
وما ادراك ما الطارق ٢
وَمَآ أَدْرَىٰكَ مَا ٱلطَّارِقُ ٢
وَمَآ
أَدۡرَىٰكَ
مَا
ٱلطَّارِقُ
٢
ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
quran-reader:tafsirs
Lessons
Reflections
86:3
النجم الثاقب ٣
ٱلنَّجْمُ ٱلثَّاقِبُ ٣
ٱلنَّجۡمُ
ٱلثَّاقِبُ
٣
ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
quran-reader:tafsirs
Lessons
Reflections
86:4
ان كل نفس لما عليها حافظ ٤
إِن كُلُّ نَفْسٍۢ لَّمَّا عَلَيْهَا حَافِظٌۭ ٤
إِن
كُلُّ
نَفۡسٖ
لَّمَّا
عَلَيۡهَا
حَافِظٞ
٤
ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ।
1
quran-reader:tafsirs
Lessons
Reflections
86:5
فلينظر الانسان مم خلق ٥
فَلْيَنظُرِ ٱلْإِنسَـٰنُ مِمَّ خُلِقَ ٥
فَلۡيَنظُرِ
ٱلۡإِنسَٰنُ
مِمَّ
خُلِقَ
٥
ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
quran-reader:tafsirs
Lessons
Reflections
86:6
خلق من ماء دافق ٦
خُلِقَ مِن مَّآءٍۢ دَافِقٍۢ ٦
خُلِقَ
مِن
مَّآءٖ
دَافِقٖ
٦
ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
quran-reader:tafsirs
Lessons
Reflections
86:7
يخرج من بين الصلب والترايب ٧
يَخْرُجُ مِنۢ بَيْنِ ٱلصُّلْبِ وَٱلتَّرَآئِبِ ٧
يَخۡرُجُ
مِنۢ
بَيۡنِ
ٱلصُّلۡبِ
وَٱلتَّرَآئِبِ
٧
ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
quran-reader:tafsirs
Lessons
Reflections
86:8
انه على رجعه لقادر ٨
إِنَّهُۥ عَلَىٰ رَجْعِهِۦ لَقَادِرٌۭ ٨
إِنَّهُۥ
عَلَىٰ
رَجۡعِهِۦ
لَقَادِرٞ
٨
ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
quran-reader:tafsirs
Lessons
Reflections
86:9
يوم تبلى السراير ٩
يَوْمَ تُبْلَى ٱلسَّرَآئِرُ ٩
يَوۡمَ
تُبۡلَى
ٱلسَّرَآئِرُ
٩
ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
quran-reader:tafsirs
Lessons
Reflections
86:10
فما له من قوة ولا ناصر ١٠
فَمَا لَهُۥ مِن قُوَّةٍۢ وَلَا نَاصِرٍۢ ١٠
فَمَا
لَهُۥ
مِن
قُوَّةٖ
وَلَا
نَاصِرٖ
١٠
ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
quran-reader:tafsirs
Lessons
Reflections
86:11
والسماء ذات الرجع ١١
وَٱلسَّمَآءِ ذَاتِ ٱلرَّجْعِ ١١
وَٱلسَّمَآءِ
ذَاتِ
ٱلرَّجۡعِ
١١
ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
quran-reader:tafsirs
Lessons
Reflections
86:12
والارض ذات الصدع ١٢
وَٱلْأَرْضِ ذَاتِ ٱلصَّدْعِ ١٢
وَٱلۡأَرۡضِ
ذَاتِ
ٱلصَّدۡعِ
١٢
ਅਤੇ ਪਾਟ ਜਾਣ ਵਾਲੀ ਧਰਤੀ ਦੀ।
quran-reader:tafsirs
Lessons
Reflections
86:13
انه لقول فصل ١٣
إِنَّهُۥ لَقَوْلٌۭ فَصْلٌۭ ١٣
إِنَّهُۥ
لَقَوۡلٞ
فَصۡلٞ
١٣
ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
quran-reader:tafsirs
Lessons
Reflections
86:14
وما هو بالهزل ١٤
وَمَا هُوَ بِٱلْهَزْلِ ١٤
وَمَا
هُوَ
بِٱلۡهَزۡلِ
١٤
ਇਹ ਕੋਈ ਹਾਸਾ ਮਖੌਲ ਨਹੀਂ।
quran-reader:tafsirs
Lessons
Reflections
86:15
انهم يكيدون كيدا ١٥
إِنَّهُمْ يَكِيدُونَ كَيْدًۭا ١٥
إِنَّهُمۡ
يَكِيدُونَ
كَيۡدٗا
١٥
ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
quran-reader:tafsirs
Lessons
Reflections
86:16
واكيد كيدا ١٦
وَأَكِيدُ كَيْدًۭا ١٦
وَأَكِيدُ
كَيۡدٗا
١٦
ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
quran-reader:tafsirs
Lessons
Reflections
86:17
فمهل الكافرين امهلهم رويدا ١٧
فَمَهِّلِ ٱلْكَـٰفِرِينَ أَمْهِلْهُمْ رُوَيْدًۢا ١٧
فَمَهِّلِ
ٱلۡكَٰفِرِينَ
أَمۡهِلۡهُمۡ
رُوَيۡدَۢا
١٧
ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।
quran-reader:tafsirs
Lessons
Reflections
86:1
والسماء والطارق ١
وَٱلسَّمَآءِ وَٱلطَّارِقِ ١
وَٱلسَّمَآءِ
وَٱلطَّارِقِ
١
ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
quran-reader:tafsirs
Lessons
Reflections