Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
79. chapter:full-surah-seo-heading
Those who drag forth
chapter:full-surah-seo-visible-intro quran-reader:translation-by Arif Halim.
Listen
info
Translation
bismillah
79:1
والنازعات غرقا ١
وَٱلنَّـٰزِعَـٰتِ غَرْقًۭا ١
وَٱلنَّٰزِعَٰتِ
غَرۡقٗا
١
ਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ।
quran-reader:tafsirs
Lessons
Reflections
79:2
والناشطات نشطا ٢
وَٱلنَّـٰشِطَـٰتِ نَشْطًۭا ٢
وَٱلنَّٰشِطَٰتِ
نَشۡطٗا
٢
ਅਤੇ ਨਰਮਾਈ ਨਾਲ ਰੂਹ ਕੱਢਣ ਵਾਲਿਆਂ ਦੀ ਸਹੁੰ।
quran-reader:tafsirs
Lessons
Reflections
79:3
والسابحات سبحا ٣
وَٱلسَّـٰبِحَـٰتِ سَبْحًۭا ٣
وَٱلسَّٰبِحَٰتِ
سَبۡحٗا
٣
ਅਤੇ ਤੇਜ਼ੀ ਨਾਲ ਤੁਰਨ-ਫਿਰਨ ਵਾਲਿਆਂ ਦੀ ਸਹੁੰ।
quran-reader:tafsirs
Lessons
Reflections
79:4
فالسابقات سبقا ٤
فَٱلسَّـٰبِقَـٰتِ سَبْقًۭا ٤
فَٱلسَّٰبِقَٰتِ
سَبۡقٗا
٤
ਫੇਰ ਨੱਸ ਕੇ ਅੱਗੇ ਵਧਣ ਵਾਲਿਆਂ ਦੀ ਸਹੁੰ।
quran-reader:tafsirs
Lessons
Reflections
79:5
فالمدبرات امرا ٥
فَٱلْمُدَبِّرَٰتِ أَمْرًۭا ٥
فَٱلۡمُدَبِّرَٰتِ
أَمۡرٗا
٥
ਫੇਰ ਕਾਰਜਾਂ ਦਾ ਪ੍ਰਬੰਧ ਕਰਨ ਵਾਲਿਆਂ ਦੀ ਸਹ
quran-reader:tafsirs
Lessons
Reflections
79:6
يوم ترجف الراجفة ٦
يَوْمَ تَرْجُفُ ٱلرَّاجِفَةُ ٦
يَوۡمَ
تَرۡجُفُ
ٱلرَّاجِفَةُ
٦
ਜਿਸ ਦਿਨ ਕੰਬਣ ਵਾਲੀ (ਧਰਤੀ) ਕੰਬੇਗੀ।
quran-reader:tafsirs
Lessons
Reflections
79:7
تتبعها الرادفة ٧
تَتْبَعُهَا ٱلرَّادِفَةُ ٧
تَتۡبَعُهَا
ٱلرَّادِفَةُ
٧
ਉਸ ਦੇ ਪਿੱਛੇ ਆਉਣ ਵਾਲੀ (ਕਿਆਮਤ) ਪਿੱਛੇ-ਪਿੱਛੇ ਆਵੇਗੀ।
quran-reader:tafsirs
Lessons
Reflections
79:8
قلوب يوميذ واجفة ٨
قُلُوبٌۭ يَوْمَئِذٍۢ وَاجِفَةٌ ٨
قُلُوبٞ
يَوۡمَئِذٖ
وَاجِفَةٌ
٨
ਬਹੁਤੇ ਦਿਲ ਉਸ ਦਿਨ ਧੜਕਦੇ ਹੋਣਗੇ।
quran-reader:tafsirs
Lessons
Reflections
79:9
ابصارها خاشعة ٩
أَبْصَـٰرُهَا خَـٰشِعَةٌۭ ٩
أَبۡصَٰرُهَا
خَٰشِعَةٞ
٩
ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ।
quran-reader:tafsirs
Lessons
Reflections
79:10
يقولون اانا لمردودون في الحافرة ١٠
يَقُولُونَ أَءِنَّا لَمَرْدُودُونَ فِى ٱلْحَافِرَةِ ١٠
يَقُولُونَ
أَءِنَّا
لَمَرۡدُودُونَ
فِي
ٱلۡحَافِرَةِ
١٠
(ਕਾਫ਼ਿਰ) ਕਹਿੰਦੇ ਹਨ ਕਿ ਕੀ ਅਸੀਂ ਫੇਰ ਪਹਿਲੀ ਅਵਸਥਾ ਵਿਚ ਪਰਤਾਏ ਜਾਵਾਂਗੇ ?
quran-reader:tafsirs
Lessons
Reflections
79:11
ااذا كنا عظاما نخرة ١١
أَءِذَا كُنَّا عِظَـٰمًۭا نَّخِرَةًۭ ١١
أَءِذَا
كُنَّا
عِظَٰمٗا
نَّخِرَةٗ
١١
ਕੀ ਉਸ ਸਮੇਂ ਜਦੋਂ ਸਾਡੀਆਂ ਹੱਡੀਆਂ ਗਲ-ਸੜ ਜਾਣਗੀਆਂ।
quran-reader:tafsirs
Lessons
Reflections
79:12
قالوا تلك اذا كرة خاسرة ١٢
قَالُوا۟ تِلْكَ إِذًۭا كَرَّةٌ خَاسِرَةٌۭ ١٢
قَالُواْ
تِلۡكَ
إِذٗا
كَرَّةٌ
خَاسِرَةٞ
١٢
ਕਹਿਣ ਲੱਗੇ ਕਿ ਫੇਰ ਤਾਂ ਇਹ ਵਾਪਸੀ ਘਾਟੇ ਵਾਲੀ ਹੋਵੇਗੀ।
quran-reader:tafsirs
Lessons
Reflections
79:13
فانما هي زجرة واحدة ١٣
فَإِنَّمَا هِىَ زَجْرَةٌۭ وَٰحِدَةٌۭ ١٣
فَإِنَّمَا
هِيَ
زَجۡرَةٞ
وَٰحِدَةٞ
١٣
ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਕੇਵਲ ਇਕ ਜ਼ੋਰਦਾਰ ਝਿੜਕ ਹੋਵੇਗੀ।
quran-reader:tafsirs
Lessons
Reflections
79:14
فاذا هم بالساهرة ١٤
فَإِذَا هُم بِٱلسَّاهِرَةِ ١٤
فَإِذَا
هُم
بِٱلسَّاهِرَةِ
١٤
ਅਤੇ ਉਹ ਲੋਕ ਉਸੇ ਵੇਲੇ ਇਕ ਖੁੱਲ੍ਹੇ ਮੈਦਾਨ ਵਿਚ ਜਮ੍ਹਾਂ ਹੋ ਜਾਣਗੇ।
quran-reader:tafsirs
Lessons
Reflections
79:15
هل اتاك حديث موسى ١٥
هَلْ أَتَىٰكَ حَدِيثُ مُوسَىٰٓ ١٥
هَلۡ
أَتَىٰكَ
حَدِيثُ
مُوسَىٰٓ
١٥
(ਹੇ ਨਬੀ!) ਕੀ ਤੁਹਾਨੂੰ ਮੂਸਾ ਬਾਰੇ ਕੋਈ ਖ਼ਬਰ ਆ ਪਹੁੰਚੀ ?
quran-reader:tafsirs
Lessons
Reflections
79:16
اذ ناداه ربه بالواد المقدس طوى ١٦
إِذْ نَادَىٰهُ رَبُّهُۥ بِٱلْوَادِ ٱلْمُقَدَّسِ طُوًى ١٦
إِذۡ
نَادَىٰهُ
رَبُّهُۥ
بِٱلۡوَادِ
ٱلۡمُقَدَّسِ
طُوًى
١٦
ਜਦੋਂ ਉਸ ਨੂੰ ਉਸ ਦੇ ਰੱਬ ਨੇ ਪਵਿੱਤਰ ਮੈਦਾਨ ‘ਤੁਵਾ’ ਵਿਚ ਪੁਕਾਰਿਆ ਸੀ।
quran-reader:tafsirs
Lessons
Reflections
79:1
والنازعات غرقا ١
وَٱلنَّـٰزِعَـٰتِ غَرْقًۭا ١
وَٱلنَّٰزِعَٰتِ
غَرۡقٗا
١
ਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ।
quran-reader:tafsirs
Lessons
Reflections