Se connecter
Se connecter
Se connecter
Sélectionner la langue
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
90. chapter:full-surah-seo-heading
La cité
chapter:full-surah-seo-visible-intro quran-reader:translation-by Arif Halim.
Écouter
info
Traduction
bismillah
90:1
لا اقسم بهاذا البلد ١
لَآ أُقْسِمُ بِهَـٰذَا ٱلْبَلَدِ ١
لَآ
أُقۡسِمُ
بِهَٰذَا
ٱلۡبَلَدِ
١
ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।
quran-reader:tafsirs
Leçons
Réflexions
90:2
وانت حل بهاذا البلد ٢
وَأَنتَ حِلٌّۢ بِهَـٰذَا ٱلْبَلَدِ ٢
وَأَنتَ
حِلُّۢ
بِهَٰذَا
ٱلۡبَلَدِ
٢
(ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।
quran-reader:tafsirs
Leçons
Réflexions
90:3
ووالد وما ولد ٣
وَوَالِدٍۢ وَمَا وَلَدَ ٣
وَوَالِدٖ
وَمَا
وَلَدَ
٣
(ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।
quran-reader:tafsirs
Leçons
Réflexions
90:4
لقد خلقنا الانسان في كبد ٤
لَقَدْ خَلَقْنَا ٱلْإِنسَـٰنَ فِى كَبَدٍ ٤
لَقَدۡ
خَلَقۡنَا
ٱلۡإِنسَٰنَ
فِي
كَبَدٍ
٤
ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।
quran-reader:tafsirs
Leçons
Réflexions
90:5
ايحسب ان لن يقدر عليه احد ٥
أَيَحْسَبُ أَن لَّن يَقْدِرَ عَلَيْهِ أَحَدٌۭ ٥
أَيَحۡسَبُ
أَن
لَّن
يَقۡدِرَ
عَلَيۡهِ
أَحَدٞ
٥
ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?
quran-reader:tafsirs
Leçons
Réflexions
90:6
يقول اهلكت مالا لبدا ٦
يَقُولُ أَهْلَكْتُ مَالًۭا لُّبَدًا ٦
يَقُولُ
أَهۡلَكۡتُ
مَالٗا
لُّبَدًا
٦
ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।
quran-reader:tafsirs
Leçons
Réflexions
90:7
ايحسب ان لم يره احد ٧
أَيَحْسَبُ أَن لَّمْ يَرَهُۥٓ أَحَدٌ ٧
أَيَحۡسَبُ
أَن
لَّمۡ
يَرَهُۥٓ
أَحَدٌ
٧
ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।
quran-reader:tafsirs
Leçons
Réflexions
90:8
الم نجعل له عينين ٨
أَلَمْ نَجْعَل لَّهُۥ عَيْنَيْنِ ٨
أَلَمۡ
نَجۡعَل
لَّهُۥ
عَيۡنَيۡنِ
٨
ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?
quran-reader:tafsirs
Leçons
Réflexions
90:9
ولسانا وشفتين ٩
وَلِسَانًۭا وَشَفَتَيْنِ ٩
وَلِسَانٗا
وَشَفَتَيۡنِ
٩
ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?
quran-reader:tafsirs
Leçons
Réflexions
90:10
وهديناه النجدين ١٠
وَهَدَيْنَـٰهُ ٱلنَّجْدَيْنِ ١٠
وَهَدَيۡنَٰهُ
ٱلنَّجۡدَيۡنِ
١٠
ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?
quran-reader:tafsirs
Leçons
Réflexions
90:11
فلا اقتحم العقبة ١١
فَلَا ٱقْتَحَمَ ٱلْعَقَبَةَ ١١
فَلَا
ٱقۡتَحَمَ
ٱلۡعَقَبَةَ
١١
ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।
quran-reader:tafsirs
Leçons
Réflexions
90:12
وما ادراك ما العقبة ١٢
وَمَآ أَدْرَىٰكَ مَا ٱلْعَقَبَةُ ١٢
وَمَآ
أَدۡرَىٰكَ
مَا
ٱلۡعَقَبَةُ
١٢
ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?
quran-reader:tafsirs
Leçons
Réflexions
90:13
فك رقبة ١٣
فَكُّ رَقَبَةٍ ١٣
فَكُّ
رَقَبَةٍ
١٣
ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।
1
quran-reader:tafsirs
Leçons
Réflexions
90:14
او اطعام في يوم ذي مسغبة ١٤
أَوْ إِطْعَـٰمٌۭ فِى يَوْمٍۢ ذِى مَسْغَبَةٍۢ ١٤
أَوۡ
إِطۡعَٰمٞ
فِي
يَوۡمٖ
ذِي
مَسۡغَبَةٖ
١٤
ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।
quran-reader:tafsirs
Leçons
Réflexions
90:15
يتيما ذا مقربة ١٥
يَتِيمًۭا ذَا مَقْرَبَةٍ ١٥
يَتِيمٗا
ذَا
مَقۡرَبَةٍ
١٥
ਕਿਸੇ ਰਿਸ਼ਤੇਦਾਰ ਯਤੀਮ ਨੂੰ।
quran-reader:tafsirs
Leçons
Réflexions
90:16
او مسكينا ذا متربة ١٦
أَوْ مِسْكِينًۭا ذَا مَتْرَبَةٍۢ ١٦
أَوۡ
مِسۡكِينٗا
ذَا
مَتۡرَبَةٖ
١٦
ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।
quran-reader:tafsirs
Leçons
Réflexions
90:17
ثم كان من الذين امنوا وتواصوا بالصبر وتواصوا بالمرحمة ١٧
ثُمَّ كَانَ مِنَ ٱلَّذِينَ ءَامَنُوا۟ وَتَوَاصَوْا۟ بِٱلصَّبْرِ وَتَوَاصَوْا۟ بِٱلْمَرْحَمَةِ ١٧
ثُمَّ
كَانَ
مِنَ
ٱلَّذِينَ
ءَامَنُواْ
وَتَوَاصَوۡاْ
بِٱلصَّبۡرِ
وَتَوَاصَوۡاْ
بِٱلۡمَرۡحَمَةِ
١٧
(ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।
quran-reader:tafsirs
Leçons
Réflexions
90:18
اولايك اصحاب الميمنة ١٨
أُو۟لَـٰٓئِكَ أَصْحَـٰبُ ٱلْمَيْمَنَةِ ١٨
أُوْلَٰٓئِكَ
أَصۡحَٰبُ
ٱلۡمَيۡمَنَةِ
١٨
ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।
quran-reader:tafsirs
Leçons
Réflexions
90:1
لا اقسم بهاذا البلد ١
لَآ أُقْسِمُ بِهَـٰذَا ٱلْبَلَدِ ١
لَآ
أُقۡسِمُ
بِهَٰذَا
ٱلۡبَلَدِ
١
ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।
quran-reader:tafsirs
Leçons
Réflexions