Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
92. chapter:full-surah-seo-heading
The Night
chapter:full-surah-seo-visible-intro quran-reader:translation-by Arif Halim.
Listen
info
Translation
bismillah
92:1
والليل اذا يغشى ١
وَٱلَّيْلِ إِذَا يَغْشَىٰ ١
وَٱلَّيۡلِ
إِذَا
يَغۡشَىٰ
١
ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
quran-reader:tafsirs
Lessons
Reflections
92:2
والنهار اذا تجلى ٢
وَٱلنَّهَارِ إِذَا تَجَلَّىٰ ٢
وَٱلنَّهَارِ
إِذَا
تَجَلَّىٰ
٢
ਅਤੇ ਦਿਨ ਦੀ ਜਦੋਂ ਉਹ ਚਮਕੇ।
quran-reader:tafsirs
Lessons
Reflections
92:3
وما خلق الذكر والانثى ٣
وَمَا خَلَقَ ٱلذَّكَرَ وَٱلْأُنثَىٰٓ ٣
وَمَا
خَلَقَ
ٱلذَّكَرَ
وَٱلۡأُنثَىٰٓ
٣
ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
quran-reader:tafsirs
Lessons
Reflections
92:4
ان سعيكم لشتى ٤
إِنَّ سَعْيَكُمْ لَشَتَّىٰ ٤
إِنَّ
سَعۡيَكُمۡ
لَشَتَّىٰ
٤
ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
quran-reader:tafsirs
Lessons
Reflections
92:5
فاما من اعطى واتقى ٥
فَأَمَّا مَنْ أَعْطَىٰ وَٱتَّقَىٰ ٥
فَأَمَّا
مَنۡ
أَعۡطَىٰ
وَٱتَّقَىٰ
٥
ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
quran-reader:tafsirs
Lessons
Reflections
92:6
وصدق بالحسنى ٦
وَصَدَّقَ بِٱلْحُسْنَىٰ ٦
وَصَدَّقَ
بِٱلۡحُسۡنَىٰ
٦
ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
quran-reader:tafsirs
Lessons
Reflections
92:7
فسنيسره لليسرى ٧
فَسَنُيَسِّرُهُۥ لِلْيُسْرَىٰ ٧
فَسَنُيَسِّرُهُۥ
لِلۡيُسۡرَىٰ
٧
ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
quran-reader:tafsirs
Lessons
Reflections
92:8
واما من بخل واستغنى ٨
وَأَمَّا مَنۢ بَخِلَ وَٱسْتَغْنَىٰ ٨
وَأَمَّا
مَنۢ
بَخِلَ
وَٱسۡتَغۡنَىٰ
٨
ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
quran-reader:tafsirs
Lessons
Reflections
92:9
وكذب بالحسنى ٩
وَكَذَّبَ بِٱلْحُسْنَىٰ ٩
وَكَذَّبَ
بِٱلۡحُسۡنَىٰ
٩
ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
quran-reader:tafsirs
Lessons
Reflections
92:1
والليل اذا يغشى ١
وَٱلَّيْلِ إِذَا يَغْشَىٰ ١
وَٱلَّيۡلِ
إِذَا
يَغۡشَىٰ
١
ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
quran-reader:tafsirs
Lessons
Reflections