Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
89. chapter:full-surah-seo-heading
The Dawn
chapter:full-surah-seo-visible-intro quran-reader:translation-by Arif Halim.
Listen
info
Translation
bismillah
89:1
والفجر ١
وَٱلْفَجْرِ ١
وَٱلۡفَجۡرِ
١
ਸਹੁੰ ਹੈ ਪਹੁਫਟਣ ਦੀ।
quran-reader:tafsirs
Lessons
Reflections
89:2
وليال عشر ٢
وَلَيَالٍ عَشْرٍۢ ٢
وَلَيَالٍ
عَشۡرٖ
٢
ਅਤੇ ਦਸ ਰਾਤਾਂ ਦੀ।
1
quran-reader:tafsirs
Lessons
Reflections
89:3
والشفع والوتر ٣
وَٱلشَّفْعِ وَٱلْوَتْرِ ٣
وَٱلشَّفۡعِ
وَٱلۡوَتۡرِ
٣
ਜਿਸਤ ਤੇ ਟਾਂਕ ਦੀ।
1
quran-reader:tafsirs
Lessons
Reflections
89:4
والليل اذا يسر ٤
وَٱلَّيْلِ إِذَا يَسْرِ ٤
وَٱلَّيۡلِ
إِذَا
يَسۡرِ
٤
ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।
quran-reader:tafsirs
Lessons
Reflections
89:5
هل في ذالك قسم لذي حجر ٥
هَلْ فِى ذَٰلِكَ قَسَمٌۭ لِّذِى حِجْرٍ ٥
هَلۡ
فِي
ذَٰلِكَ
قَسَمٞ
لِّذِي
حِجۡرٍ
٥
ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?
quran-reader:tafsirs
Lessons
Reflections
89:6
الم تر كيف فعل ربك بعاد ٦
أَلَمْ تَرَ كَيْفَ فَعَلَ رَبُّكَ بِعَادٍ ٦
أَلَمۡ
تَرَ
كَيۡفَ
فَعَلَ
رَبُّكَ
بِعَادٍ
٦
ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?
quran-reader:tafsirs
Lessons
Reflections
89:7
ارم ذات العماد ٧
إِرَمَ ذَاتِ ٱلْعِمَادِ ٧
إِرَمَ
ذَاتِ
ٱلۡعِمَادِ
٧
ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।
quran-reader:tafsirs
Lessons
Reflections
89:8
التي لم يخلق مثلها في البلاد ٨
ٱلَّتِى لَمْ يُخْلَقْ مِثْلُهَا فِى ٱلْبِلَـٰدِ ٨
ٱلَّتِي
لَمۡ
يُخۡلَقۡ
مِثۡلُهَا
فِي
ٱلۡبِلَٰدِ
٨
ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।
quran-reader:tafsirs
Lessons
Reflections
89:9
وثمود الذين جابوا الصخر بالواد ٩
وَثَمُودَ ٱلَّذِينَ جَابُوا۟ ٱلصَّخْرَ بِٱلْوَادِ ٩
وَثَمُودَ
ٱلَّذِينَ
جَابُواْ
ٱلصَّخۡرَ
بِٱلۡوَادِ
٩
ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।
quran-reader:tafsirs
Lessons
Reflections
89:10
وفرعون ذي الاوتاد ١٠
وَفِرْعَوْنَ ذِى ٱلْأَوْتَادِ ١٠
وَفِرۡعَوۡنَ
ذِي
ٱلۡأَوۡتَادِ
١٠
ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।
quran-reader:tafsirs
Lessons
Reflections
89:11
الذين طغوا في البلاد ١١
ٱلَّذِينَ طَغَوْا۟ فِى ٱلْبِلَـٰدِ ١١
ٱلَّذِينَ
طَغَوۡاْ
فِي
ٱلۡبِلَٰدِ
١١
ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।
quran-reader:tafsirs
Lessons
Reflections
89:12
فاكثروا فيها الفساد ١٢
فَأَكْثَرُوا۟ فِيهَا ٱلْفَسَادَ ١٢
فَأَكۡثَرُواْ
فِيهَا
ٱلۡفَسَادَ
١٢
ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।
quran-reader:tafsirs
Lessons
Reflections
89:13
فصب عليهم ربك سوط عذاب ١٣
فَصَبَّ عَلَيْهِمْ رَبُّكَ سَوْطَ عَذَابٍ ١٣
فَصَبَّ
عَلَيۡهِمۡ
رَبُّكَ
سَوۡطَ
عَذَابٍ
١٣
ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।
quran-reader:tafsirs
Lessons
Reflections
89:14
ان ربك لبالمرصاد ١٤
إِنَّ رَبَّكَ لَبِٱلْمِرْصَادِ ١٤
إِنَّ
رَبَّكَ
لَبِٱلۡمِرۡصَادِ
١٤
ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।
quran-reader:tafsirs
Lessons
Reflections
89:15
فاما الانسان اذا ما ابتلاه ربه فاكرمه ونعمه فيقول ربي اكرمن ١٥
فَأَمَّا ٱلْإِنسَـٰنُ إِذَا مَا ٱبْتَلَىٰهُ رَبُّهُۥ فَأَكْرَمَهُۥ وَنَعَّمَهُۥ فَيَقُولُ رَبِّىٓ أَكْرَمَنِ ١٥
فَأَمَّا
ٱلۡإِنسَٰنُ
إِذَا
مَا
ٱبۡتَلَىٰهُ
رَبُّهُۥ
فَأَكۡرَمَهُۥ
وَنَعَّمَهُۥ
فَيَقُولُ
رَبِّيٓ
أَكۡرَمَنِ
١٥
ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।
quran-reader:tafsirs
Lessons
Reflections
89:16
واما اذا ما ابتلاه فقدر عليه رزقه فيقول ربي اهانن ١٦
وَأَمَّآ إِذَا مَا ٱبْتَلَىٰهُ فَقَدَرَ عَلَيْهِ رِزْقَهُۥ فَيَقُولُ رَبِّىٓ أَهَـٰنَنِ ١٦
وَأَمَّآ
إِذَا
مَا
ٱبۡتَلَىٰهُ
فَقَدَرَ
عَلَيۡهِ
رِزۡقَهُۥ
فَيَقُولُ
رَبِّيٓ
أَهَٰنَنِ
١٦
ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।
quran-reader:tafsirs
Lessons
Reflections
89:17
كلا بل لا تكرمون اليتيم ١٧
كَلَّا ۖ بَل لَّا تُكْرِمُونَ ٱلْيَتِيمَ ١٧
كـَلَّاۖ
بَل
لَّا
تُكۡرِمُونَ
ٱلۡيَتِيمَ
١٧
ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।
quran-reader:tafsirs
Lessons
Reflections
89:18
ولا تحاضون على طعام المسكين ١٨
وَلَا تَحَـٰٓضُّونَ عَلَىٰ طَعَامِ ٱلْمِسْكِينِ ١٨
وَلَا
تَحَٰٓضُّونَ
عَلَىٰ
طَعَامِ
ٱلۡمِسۡكِينِ
١٨
ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।
quran-reader:tafsirs
Lessons
Reflections
89:19
وتاكلون التراث اكلا لما ١٩
وَتَأْكُلُونَ ٱلتُّرَاثَ أَكْلًۭا لَّمًّۭا ١٩
وَتَأۡكُلُونَ
ٱلتُّرَاثَ
أَكۡلٗا
لَّمّٗا
١٩
ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।
quran-reader:tafsirs
Lessons
Reflections
89:20
وتحبون المال حبا جما ٢٠
وَتُحِبُّونَ ٱلْمَالَ حُبًّۭا جَمًّۭا ٢٠
وَتُحِبُّونَ
ٱلۡمَالَ
حُبّٗا
جَمّٗا
٢٠
ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।
quran-reader:tafsirs
Lessons
Reflections
89:21
كلا اذا دكت الارض دكا دكا ٢١
كَلَّآ إِذَا دُكَّتِ ٱلْأَرْضُ دَكًّۭا دَكًّۭا ٢١
كـَلَّآۖ
إِذَا
دُكَّتِ
ٱلۡأَرۡضُ
دَكّٗا
دَكّٗا
٢١
(ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।
quran-reader:tafsirs
Lessons
Reflections
89:22
وجاء ربك والملك صفا صفا ٢٢
وَجَآءَ رَبُّكَ وَٱلْمَلَكُ صَفًّۭا صَفًّۭا ٢٢
وَجَآءَ
رَبُّكَ
وَٱلۡمَلَكُ
صَفّٗا
صَفّٗا
٢٢
ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।
quran-reader:tafsirs
Lessons
Reflections
89:1
والفجر ١
وَٱلْفَجْرِ ١
وَٱلۡفَجۡرِ
١
ਸਹੁੰ ਹੈ ਪਹੁਫਟਣ ਦੀ।
quran-reader:tafsirs
Lessons
Reflections