Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
93. chapter:full-surah-seo-heading
The Morning Hours
chapter:full-surah-seo-visible-intro quran-reader:translation-by Arif Halim.
Listen
info
Translation
bismillah
93:1
والضحى ١
وَٱلضُّحَىٰ ١
وَٱلضُّحَىٰ
١
ਦਿਨ ਚੜ੍ਹੇ ਹੋਏ ਦੀ ਸਹੁੰ।
quran-reader:tafsirs
Lessons
Reflections
93:2
والليل اذا سجى ٢
وَٱلَّيْلِ إِذَا سَجَىٰ ٢
وَٱلَّيۡلِ
إِذَا
سَجَىٰ
٢
ਅਤੇ ਰਾਤ ਦੀ ਜਦੋਂ ਉਹ ਛਾ ਜਾਵੇ।
quran-reader:tafsirs
Lessons
Reflections
93:3
ما ودعك ربك وما قلى ٣
مَا وَدَّعَكَ رَبُّكَ وَمَا قَلَىٰ ٣
مَا
وَدَّعَكَ
رَبُّكَ
وَمَا
قَلَىٰ
٣
(ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ।
quran-reader:tafsirs
Lessons
Reflections
93:4
وللاخرة خير لك من الاولى ٤
وَلَلْـَٔاخِرَةُ خَيْرٌۭ لَّكَ مِنَ ٱلْأُولَىٰ ٤
وَلَلۡأٓخِرَةُ
خَيۡرٞ
لَّكَ
مِنَ
ٱلۡأُولَىٰ
٤
ਬੇਸ਼ੱਕ ਤੁਹਾਡੇ ਲਈ ਆਖ਼ਿਰਤ, ਦੁਨੀਆਂ ਤੋਂ ਕਿਤੇ ਵਧੀਆ ਹੈ।
quran-reader:tafsirs
Lessons
Reflections
93:5
ولسوف يعطيك ربك فترضى ٥
وَلَسَوْفَ يُعْطِيكَ رَبُّكَ فَتَرْضَىٰٓ ٥
وَلَسَوۡفَ
يُعۡطِيكَ
رَبُّكَ
فَتَرۡضَىٰٓ
٥
ਅਤੇ ਛੇਤੀ ਹੀ ਤੁਹਾਡਾ ਰੱਬ ਤੁਹਾਨੂੰ ਇੰਨਾ (ਇਨਾਮ) ਦੇਵੇਗਾ ਕਿ ਤੁਸੀਂ ਖ਼ੁਸ਼ ਹੋ ਜਾਓਗੇ।
quran-reader:tafsirs
Lessons
Reflections
93:6
الم يجدك يتيما فاوى ٦
أَلَمْ يَجِدْكَ يَتِيمًۭا فَـَٔاوَىٰ ٦
أَلَمۡ
يَجِدۡكَ
يَتِيمٗا
فَـَٔاوَىٰ
٦
ਕੀ ਉਸ (ਅੱਲਾਹ) ਨੇ ਤੁਹਾਨੂੰ ਯਤੀਮ ਹੁੰਦੇ ਹੋਏ ਵਧੀਆ ਟਿਕਾਣਾ ਨਹੀਂ ਦਿੱਤਾ।
quran-reader:tafsirs
Lessons
Reflections
93:7
ووجدك ضالا فهدى ٧
وَوَجَدَكَ ضَآلًّۭا فَهَدَىٰ ٧
وَوَجَدَكَ
ضَآلّٗا
فَهَدَىٰ
٧
ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ।
quran-reader:tafsirs
Lessons
Reflections
93:8
ووجدك عايلا فاغنى ٨
وَوَجَدَكَ عَآئِلًۭا فَأَغْنَىٰ ٨
وَوَجَدَكَ
عَآئِلٗا
فَأَغۡنَىٰ
٨
ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ?
quran-reader:tafsirs
Lessons
Reflections
93:9
فاما اليتيم فلا تقهر ٩
فَأَمَّا ٱلْيَتِيمَ فَلَا تَقْهَرْ ٩
فَأَمَّا
ٱلۡيَتِيمَ
فَلَا
تَقۡهَرۡ
٩
ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।
quran-reader:tafsirs
Lessons
Reflections
93:10
واما السايل فلا تنهر ١٠
وَأَمَّا ٱلسَّآئِلَ فَلَا تَنْهَرْ ١٠
وَأَمَّا
ٱلسَّآئِلَ
فَلَا
تَنۡهَرۡ
١٠
ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ।
quran-reader:tafsirs
Lessons
Reflections
93:11
واما بنعمة ربك فحدث ١١
وَأَمَّا بِنِعْمَةِ رَبِّكَ فَحَدِّثْ ١١
وَأَمَّا
بِنِعۡمَةِ
رَبِّكَ
فَحَدِّثۡ
١١
ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ।
quran-reader:tafsirs
Lessons
Reflections
93:1
والضحى ١
وَٱلضُّحَىٰ ١
وَٱلضُّحَىٰ
١
ਦਿਨ ਚੜ੍ਹੇ ਹੋਏ ਦੀ ਸਹੁੰ।
quran-reader:tafsirs
Lessons
Reflections