Sign in
Sign in
Sign in
Select Language
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
80. chapter:full-surah-seo-heading
He Frowned
chapter:full-surah-seo-visible-intro quran-reader:translation-by Arif Halim.
Listen
info
Translation
bismillah
80:1
عبس وتولى ١
عَبَسَ وَتَوَلَّىٰٓ ١
عَبَسَ
وَتَوَلَّىٰٓ
١
ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।
quran-reader:tafsirs
Lessons
Reflections
80:2
ان جاءه الاعمى ٢
أَن جَآءَهُ ٱلْأَعْمَىٰ ٢
أَن
جَآءَهُ
ٱلۡأَعۡمَىٰ
٢
ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।
quran-reader:tafsirs
Lessons
Reflections
80:3
وما يدريك لعله يزكى ٣
وَمَا يُدْرِيكَ لَعَلَّهُۥ يَزَّكَّىٰٓ ٣
وَمَا
يُدۡرِيكَ
لَعَلَّهُۥ
يَزَّكَّىٰٓ
٣
ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।
quran-reader:tafsirs
Lessons
Reflections
80:4
او يذكر فتنفعه الذكرى ٤
أَوْ يَذَّكَّرُ فَتَنفَعَهُ ٱلذِّكْرَىٰٓ ٤
أَوۡ
يَذَّكَّرُ
فَتَنفَعَهُ
ٱلذِّكۡرَىٰٓ
٤
ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
quran-reader:tafsirs
Lessons
Reflections
80:5
اما من استغنى ٥
أَمَّا مَنِ ٱسْتَغْنَىٰ ٥
أَمَّا
مَنِ
ٱسۡتَغۡنَىٰ
٥
ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।
quran-reader:tafsirs
Lessons
Reflections
80:6
فانت له تصدى ٦
فَأَنتَ لَهُۥ تَصَدَّىٰ ٦
فَأَنتَ
لَهُۥ
تَصَدَّىٰ
٦
ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।
quran-reader:tafsirs
Lessons
Reflections
80:7
وما عليك الا يزكى ٧
وَمَا عَلَيْكَ أَلَّا يَزَّكَّىٰ ٧
وَمَا
عَلَيۡكَ
أَلَّا
يَزَّكَّىٰ
٧
ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।
quran-reader:tafsirs
Lessons
Reflections
80:8
واما من جاءك يسعى ٨
وَأَمَّا مَن جَآءَكَ يَسْعَىٰ ٨
وَأَمَّا
مَن
جَآءَكَ
يَسۡعَىٰ
٨
ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ।
quran-reader:tafsirs
Lessons
Reflections
80:9
وهو يخشى ٩
وَهُوَ يَخْشَىٰ ٩
وَهُوَ
يَخۡشَىٰ
٩
ਅਤੇ ਉਹ (ਰੱਬ ਤੋਂ) ਡਰਦਾ ਵੀ ਹੈ।
quran-reader:tafsirs
Lessons
Reflections
80:10
فانت عنه تلهى ١٠
فَأَنتَ عَنْهُ تَلَهَّىٰ ١٠
فَأَنتَ
عَنۡهُ
تَلَهَّىٰ
١٠
ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ
quran-reader:tafsirs
Lessons
Reflections
80:11
كلا انها تذكرة ١١
كَلَّآ إِنَّهَا تَذْكِرَةٌۭ ١١
كـَلَّآ
إِنَّهَا
تَذۡكِرَةٞ
١١
ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।
quran-reader:tafsirs
Lessons
Reflections
80:12
فمن شاء ذكره ١٢
فَمَن شَآءَ ذَكَرَهُۥ ١٢
فَمَن
شَآءَ
ذَكَرَهُۥ
١٢
ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।
quran-reader:tafsirs
Lessons
Reflections
80:13
في صحف مكرمة ١٣
فِى صُحُفٍۢ مُّكَرَّمَةٍۢ ١٣
فِي
صُحُفٖ
مُّكَرَّمَةٖ
١٣
ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।
quran-reader:tafsirs
Lessons
Reflections
80:14
مرفوعة مطهرة ١٤
مَّرْفُوعَةٍۢ مُّطَهَّرَةٍۭ ١٤
مَّرۡفُوعَةٖ
مُّطَهَّرَةِۭ
١٤
ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
quran-reader:tafsirs
Lessons
Reflections
80:15
بايدي سفرة ١٥
بِأَيْدِى سَفَرَةٍۢ ١٥
بِأَيۡدِي
سَفَرَةٖ
١٥
ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।
quran-reader:tafsirs
Lessons
Reflections
80:16
كرام بررة ١٦
كِرَامٍۭ بَرَرَةٍۢ ١٦
كِرَامِۭ
بَرَرَةٖ
١٦
ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।
quran-reader:tafsirs
Lessons
Reflections
80:17
قتل الانسان ما اكفره ١٧
قُتِلَ ٱلْإِنسَـٰنُ مَآ أَكْفَرَهُۥ ١٧
قُتِلَ
ٱلۡإِنسَٰنُ
مَآ
أَكۡفَرَهُۥ
١٧
ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।
quran-reader:tafsirs
Lessons
Reflections
80:18
من اي شيء خلقه ١٨
مِنْ أَىِّ شَىْءٍ خَلَقَهُۥ ١٨
مِنۡ
أَيِّ
شَيۡءٍ
خَلَقَهُۥ
١٨
ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?
quran-reader:tafsirs
Lessons
Reflections
80:19
من نطفة خلقه فقدره ١٩
مِن نُّطْفَةٍ خَلَقَهُۥ فَقَدَّرَهُۥ ١٩
مِن
نُّطۡفَةٍ
خَلَقَهُۥ
فَقَدَّرَهُۥ
١٩
ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।
quran-reader:tafsirs
Lessons
Reflections
80:20
ثم السبيل يسره ٢٠
ثُمَّ ٱلسَّبِيلَ يَسَّرَهُۥ ٢٠
ثُمَّ
ٱلسَّبِيلَ
يَسَّرَهُۥ
٢٠
ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।
quran-reader:tafsirs
Lessons
Reflections
80:21
ثم اماته فاقبره ٢١
ثُمَّ أَمَاتَهُۥ فَأَقْبَرَهُۥ ٢١
ثُمَّ
أَمَاتَهُۥ
فَأَقۡبَرَهُۥ
٢١
ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ।
quran-reader:tafsirs
Lessons
Reflections
80:22
ثم اذا شاء انشره ٢٢
ثُمَّ إِذَا شَآءَ أَنشَرَهُۥ ٢٢
ثُمَّ
إِذَا
شَآءَ
أَنشَرَهُۥ
٢٢
ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ।
quran-reader:tafsirs
Lessons
Reflections
80:23
كلا لما يقض ما امره ٢٣
كَلَّا لَمَّا يَقْضِ مَآ أَمَرَهُۥ ٢٣
كـَلَّا
لَمَّا
يَقۡضِ
مَآ
أَمَرَهُۥ
٢٣
(ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ।
quran-reader:tafsirs
Lessons
Reflections
80:24
فلينظر الانسان الى طعامه ٢٤
فَلْيَنظُرِ ٱلْإِنسَـٰنُ إِلَىٰ طَعَامِهِۦٓ ٢٤
فَلۡيَنظُرِ
ٱلۡإِنسَٰنُ
إِلَىٰ
طَعَامِهِۦٓ
٢٤
ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)।
quran-reader:tafsirs
Lessons
Reflections
80:25
انا صببنا الماء صبا ٢٥
اَنَّا صَبَبْنَا ٱلْمَآءَ صَبًّۭا ٢٥
أَنَّا
صَبَبۡنَا
ٱلۡمَآءَ
صَبّٗا
٢٥
ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।
quran-reader:tafsirs
Lessons
Reflections
80:26
ثم شققنا الارض شقا ٢٦
ثُمَّ شَقَقْنَا ٱلْأَرْضَ شَقًّۭا ٢٦
ثُمَّ
شَقَقۡنَا
ٱلۡأَرۡضَ
شَقّٗا
٢٦
ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।
quran-reader:tafsirs
Lessons
Reflections
80:27
فانبتنا فيها حبا ٢٧
فَأَنۢبَتْنَا فِيهَا حَبًّۭا ٢٧
فَأَنۢبَتۡنَا
فِيهَا
حَبّٗا
٢٧
ਫੇਰ ਇਸ ਵਿੱਚੋਂ ਅਨਾਜ ਉਗਾਏ।
quran-reader:tafsirs
Lessons
Reflections
80:28
وعنبا وقضبا ٢٨
وَعِنَبًۭا وَقَضْبًۭا ٢٨
وَعِنَبٗا
وَقَضۡبٗا
٢٨
ਅੰਗੂਉਰ ਅਤੇ ਤਰਕਾਰੀ।
quran-reader:tafsirs
Lessons
Reflections
80:29
وزيتونا ونخلا ٢٩
وَزَيْتُونًۭا وَنَخْلًۭا ٢٩
وَزَيۡتُونٗا
وَنَخۡلٗا
٢٩
ਜ਼ੈਤੂਨ ਤੇ ਖਜੂਰ ਉਗਾਏ।
quran-reader:tafsirs
Lessons
Reflections
80:30
وحدايق غلبا ٣٠
وَحَدَآئِقَ غُلْبًۭا ٣٠
وَحَدَآئِقَ
غُلۡبٗا
٣٠
ਅਤੇ ਘਨੇ ਬਾਗ਼।
quran-reader:tafsirs
Lessons
Reflections
80:31
وفاكهة وابا ٣١
وَفَـٰكِهَةًۭ وَأَبًّۭا ٣١
وَفَٰكِهَةٗ
وَأَبّٗا
٣١
ਫਲ ਤੇ ਘਾਹ ਵੀ ਉਗਾਇਆ।
quran-reader:tafsirs
Lessons
Reflections
80:32
متاعا لكم ولانعامكم ٣٢
مَّتَـٰعًۭا لَّكُمْ وَلِأَنْعَـٰمِكُمْ ٣٢
مَّتَٰعٗا
لَّكُمۡ
وَلِأَنۡعَٰمِكُمۡ
٣٢
ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।
quran-reader:tafsirs
Lessons
Reflections
80:33
فاذا جاءت الصاخة ٣٣
فَإِذَا جَآءَتِ ٱلصَّآخَّةُ ٣٣
فَإِذَا
جَآءَتِ
ٱلصَّآخَّةُ
٣٣
ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।
quran-reader:tafsirs
Lessons
Reflections
80:34
يوم يفر المرء من اخيه ٣٤
يَوْمَ يَفِرُّ ٱلْمَرْءُ مِنْ أَخِيهِ ٣٤
يَوۡمَ
يَفِرُّ
ٱلۡمَرۡءُ
مِنۡ
أَخِيهِ
٣٤
ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ।
quran-reader:tafsirs
Lessons
Reflections
80:35
وامه وابيه ٣٥
وَأُمِّهِۦ وَأَبِيهِ ٣٥
وَأُمِّهِۦ
وَأَبِيهِ
٣٥
ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ।
quran-reader:tafsirs
Lessons
Reflections
80:36
وصاحبته وبنيه ٣٦
وَصَـٰحِبَتِهِۦ وَبَنِيهِ ٣٦
وَصَٰحِبَتِهِۦ
وَبَنِيهِ
٣٦
ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ।
quran-reader:tafsirs
Lessons
Reflections
80:37
لكل امري منهم يوميذ شان يغنيه ٣٧
لِكُلِّ ٱمْرِئٍۢ مِّنْهُمْ يَوْمَئِذٍۢ شَأْنٌۭ يُغْنِيهِ ٣٧
لِكُلِّ
ٱمۡرِيٕٖ
مِّنۡهُمۡ
يَوۡمَئِذٖ
شَأۡنٞ
يُغۡنِيهِ
٣٧
ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ।
quran-reader:tafsirs
Lessons
Reflections
80:38
وجوه يوميذ مسفرة ٣٨
وُجُوهٌۭ يَوْمَئِذٍۢ مُّسْفِرَةٌۭ ٣٨
وُجُوهٞ
يَوۡمَئِذٖ
مُّسۡفِرَةٞ
٣٨
ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ।
quran-reader:tafsirs
Lessons
Reflections
80:39
ضاحكة مستبشرة ٣٩
ضَاحِكَةٌۭ مُّسْتَبْشِرَةٌۭ ٣٩
ضَاحِكَةٞ
مُّسۡتَبۡشِرَةٞ
٣٩
ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ।
quran-reader:tafsirs
Lessons
Reflections
80:40
ووجوه يوميذ عليها غبرة ٤٠
وَوُجُوهٌۭ يَوْمَئِذٍ عَلَيْهَا غَبَرَةٌۭ ٤٠
وَوُجُوهٞ
يَوۡمَئِذٍ
عَلَيۡهَا
غَبَرَةٞ
٤٠
ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ।
quran-reader:tafsirs
Lessons
Reflections
80:1
عبس وتولى ١
عَبَسَ وَتَوَلَّىٰٓ ١
عَبَسَ
وَتَوَلَّىٰٓ
١
ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।
quran-reader:tafsirs
Lessons
Reflections