تسجيل الدخول
تسجيل الدخول
تسجيل الدخول
اختر اللغة
English
العربية
বাংলা
فارسی
Français
Indonesia
Italiano
Dutch
Português
русский
Shqip
ภาษาไทย
Türkçe
اردو
简体中文
Melayu
Español
Kiswahili
Tiếng Việt
٨٨. chapter:full-surah-seo-heading
الغاشية
chapter:full-surah-seo-visible-intro quran-reader:translation-by Arif Halim.
استمع
info
النص بالعربي
الترجمة
١:٨٨
هل اتاك حديث الغاشية ١
هَلْ أَتَىٰكَ حَدِيثُ ٱلْغَـٰشِيَةِ ١
هَلۡ
أَتَىٰكَ
حَدِيثُ
ٱلۡغَٰشِيَةِ
١
ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
quran-reader:tafsirs
فوائد
تدبرات
٢:٨٨
وجوه يوميذ خاشعة ٢
وُجُوهٌۭ يَوْمَئِذٍ خَـٰشِعَةٌ ٢
وُجُوهٞ
يَوۡمَئِذٍ
خَٰشِعَةٌ
٢
ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
quran-reader:tafsirs
فوائد
تدبرات
٣:٨٨
عاملة ناصبة ٣
عَامِلَةٌۭ نَّاصِبَةٌۭ ٣
عَامِلَةٞ
نَّاصِبَةٞ
٣
(ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
quran-reader:tafsirs
فوائد
تدبرات
٤:٨٨
تصلى نارا حامية ٤
تَصْلَىٰ نَارًا حَامِيَةًۭ ٤
تَصۡلَىٰ
نَارًا
حَامِيَةٗ
٤
ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
quran-reader:tafsirs
فوائد
تدبرات
٥:٨٨
تسقى من عين انية ٥
تُسْقَىٰ مِنْ عَيْنٍ ءَانِيَةٍۢ ٥
تُسۡقَىٰ
مِنۡ
عَيۡنٍ
ءَانِيَةٖ
٥
ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
quran-reader:tafsirs
فوائد
تدبرات
٦:٨٨
ليس لهم طعام الا من ضريع ٦
لَّيْسَ لَهُمْ طَعَامٌ إِلَّا مِن ضَرِيعٍۢ ٦
لَّيۡسَ
لَهُمۡ
طَعَامٌ
إِلَّا
مِن
ضَرِيعٖ
٦
ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
quran-reader:tafsirs
فوائد
تدبرات
٧:٨٨
لا يسمن ولا يغني من جوع ٧
لَّا يُسْمِنُ وَلَا يُغْنِى مِن جُوعٍۢ ٧
لَّا
يُسۡمِنُ
وَلَا
يُغۡنِي
مِن
جُوعٖ
٧
ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
quran-reader:tafsirs
فوائد
تدبرات
٨:٨٨
وجوه يوميذ ناعمة ٨
وُجُوهٌۭ يَوْمَئِذٍۢ نَّاعِمَةٌۭ ٨
وُجُوهٞ
يَوۡمَئِذٖ
نَّاعِمَةٞ
٨
ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
quran-reader:tafsirs
فوائد
تدبرات
٩:٨٨
لسعيها راضية ٩
لِّسَعْيِهَا رَاضِيَةٌۭ ٩
لِّسَعۡيِهَا
رَاضِيَةٞ
٩
(ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
quran-reader:tafsirs
فوائد
تدبرات
١٠:٨٨
في جنة عالية ١٠
فِى جَنَّةٍ عَالِيَةٍۢ ١٠
فِي
جَنَّةٍ
عَالِيَةٖ
١٠
ਸਵਰਗਾਂ ਵਿਖੇ ਹੋਣਗੇ।
quran-reader:tafsirs
فوائد
تدبرات
١١:٨٨
لا تسمع فيها لاغية ١١
لَّا تَسْمَعُ فِيهَا لَـٰغِيَةًۭ ١١
لَّا
تَسۡمَعُ
فِيهَا
لَٰغِيَةٗ
١١
ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
quran-reader:tafsirs
فوائد
تدبرات
١٢:٨٨
فيها عين جارية ١٢
فِيهَا عَيْنٌۭ جَارِيَةٌۭ ١٢
فِيهَا
عَيۡنٞ
جَارِيَةٞ
١٢
ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
quran-reader:tafsirs
فوائد
تدبرات
١٣:٨٨
فيها سرر مرفوعة ١٣
فِيهَا سُرُرٌۭ مَّرْفُوعَةٌۭ ١٣
فِيهَا
سُرُرٞ
مَّرۡفُوعَةٞ
١٣
ਉਸ ਵਿਚ ਉੱਚੇ ਤਖ਼ਤ ਹੋਣਗੇ।
quran-reader:tafsirs
فوائد
تدبرات
١٤:٨٨
واكواب موضوعة ١٤
وَأَكْوَابٌۭ مَّوْضُوعَةٌۭ ١٤
وَأَكۡوَابٞ
مَّوۡضُوعَةٞ
١٤
ਅਤੇ ਜਾਮ ਰੱਖੇ ਹੋਣਗੇ।
quran-reader:tafsirs
فوائد
تدبرات
١٥:٨٨
ونمارق مصفوفة ١٥
وَنَمَارِقُ مَصْفُوفَةٌۭ ١٥
وَنَمَارِقُ
مَصۡفُوفَةٞ
١٥
ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।
quran-reader:tafsirs
فوائد
تدبرات
١٦:٨٨
وزرابي مبثوثة ١٦
وَزَرَابِىُّ مَبْثُوثَةٌ ١٦
وَزَرَابِيُّ
مَبۡثُوثَةٌ
١٦
ਅਤੇ ਵਧੀਆ ਕਾਲੀਨ ਵਿਛੇ ਹੋਣਗੇ।
quran-reader:tafsirs
فوائد
تدبرات
١٧:٨٨
افلا ينظرون الى الابل كيف خلقت ١٧
أَفَلَا يَنظُرُونَ إِلَى ٱلْإِبِلِ كَيْفَ خُلِقَتْ ١٧
أَفَلَا
يَنظُرُونَ
إِلَى
ٱلۡإِبِلِ
كَيۡفَ
خُلِقَتۡ
١٧
ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?
quran-reader:tafsirs
فوائد
تدبرات
١٨:٨٨
والى السماء كيف رفعت ١٨
وَإِلَى ٱلسَّمَآءِ كَيْفَ رُفِعَتْ ١٨
وَإِلَى
ٱلسَّمَآءِ
كَيۡفَ
رُفِعَتۡ
١٨
ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?
quran-reader:tafsirs
فوائد
تدبرات
١٩:٨٨
والى الجبال كيف نصبت ١٩
وَإِلَى ٱلْجِبَالِ كَيْفَ نُصِبَتْ ١٩
وَإِلَى
ٱلۡجِبَالِ
كَيۡفَ
نُصِبَتۡ
١٩
ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।
quran-reader:tafsirs
فوائد
تدبرات
٢٠:٨٨
والى الارض كيف سطحت ٢٠
وَإِلَى ٱلْأَرْضِ كَيْفَ سُطِحَتْ ٢٠
وَإِلَى
ٱلۡأَرۡضِ
كَيۡفَ
سُطِحَتۡ
٢٠
ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?
quran-reader:tafsirs
فوائد
تدبرات
٢١:٨٨
فذكر انما انت مذكر ٢١
فَذَكِّرْ إِنَّمَآ أَنتَ مُذَكِّرٌۭ ٢١
فَذَكِّرۡ
إِنَّمَآ
أَنتَ
مُذَكِّرٞ
٢١
ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।
quran-reader:tafsirs
فوائد
تدبرات
٢٢:٨٨
لست عليهم بمصيطر ٢٢
لَّسْتَ عَلَيْهِم بِمُصَيْطِرٍ ٢٢
لَّسۡتَ
عَلَيۡهِم
بِمُصَيۡطِرٍ
٢٢
ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।
quran-reader:tafsirs
فوائد
تدبرات
١:٨٨
هل اتاك حديث الغاشية ١
هَلْ أَتَىٰكَ حَدِيثُ ٱلْغَـٰشِيَةِ ١
هَلۡ
أَتَىٰكَ
حَدِيثُ
ٱلۡغَٰشِيَةِ
١
ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
quran-reader:tafsirs
فوائد
تدبرات